ਪਾਠ - 4
ਬੇਸਿਕਸ ਆਫ ਐੱਚ. ਟੀ. ਐੱਮ. ਐੱਲ - 2
ਅਭਿਆਸ (Exercise)
2) ਸਹੀ ਅਤੇ ਗਲਤ ਦੱਸੋ:-
- ਟੇਬਲ ਵਿੱਚ Color ਐਟਰੀਬਿਊਟ ਦੀ ਵਰਤੋਂ ਬੈਕਗ੍ਰਾਊਂਡ ਦਾ ਰੰਗ ਬਦਲਣ ਲਈ ਕੀਤੀ ਜਾਂਦੀ ਹੈ।
ਉੱਤਰ:- ਗਲਤ।
- Table size ਨਾਮਕ ਐਟਰੀਬਿਊਟ ਦਾ ਬਾਰਡਰ ਲਗਾਉਣ ਲਈ ਵਰਤਿਆ ਜਾਂਦਾ ਹੈ।
ਉੱਤਰ:- ਗਲਤ।
- COLSPAN ਐਟਰੀਬਿਊਟ Table ਟੈਗ ਵਿੱਚ ਵਰਤਿਆ ਜਾਂਦਾ ਹੈ।
ਉੱਤਰ:- ਗਲਤ।
- ਹਾਈਪਰ ਲਿੰਕ ਬਣਾਉਣ ਲਈ ਐਂਕਰ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।
ਉੱਤਰ:- ਸਹੀ।
- ਇਮੇਜ ਦਾਖਲ ਕਰਨ ਲਈ ਟੈਗ ਵਰਤਿਆ ਜਾਂਦਾ ਹੈ।
ਉੱਤਰ:- ਸਹੀ।